ਸਰਹਿੰਦ-ਫਤਹਿਗੜ੍ਹ ਸਾਹਿਬ, ਮੰਡੀ ਗੋਬਿੰਦਗੜ੍ਹ, ਬਸੀ ਪਠਾਣਾ ਅਤੇ ਨਗਰ ਪੰਚਾਇਤ ਖਮਾਣੋਂ ਦੇ 80 ਵਾਰਡਾਂ ਵਿੱਚ ਮਿਤੀ 05 ਮਈ 2026 ਤੱਕ ਹੋਈ ਅੰਤਿਮ ਪ੍ਰਕਾਸਨਾਂ
May 14, 2026 11:07:04
ਨਗਰ ਕੌਂਸਲ ਚੋਣਾਂ ਲਈ 13 ਮਈ ਤੋਂ 16 ਮਈ 2026 ਤੱਕ ਨਾਮਜ਼ਦਗੀਆਂ ਦਾਖਲ ਕਰਵਾਈਆਂ ਜਾ ਸਕਦੀਆਂ ਹਨ
ਨਰੂਲਾ / Fatehgarh Sahib
ਜ਼ਿਲ੍ਹੇ ਅੰਦਰ ਪੈਂਦੀਆਂ ਨਗਰ ਕੌਂਸਲ ਅਨੁਸਾਰ ਕੁੱਲ 1 ਲੱਖ 24 ਹਜ਼ਾਰ 733 ਵੋਟਰ ਹਨ, ਜਿਸਦੇ ਵਿੱਚ ਪੁਰਸ਼ ਵੋਟਰ 64 ਹਜ਼ਾਰ 717, ਮਹਿਲਾ ਵੋਟਰ 60 ਹਜ਼ਾਰ 10, ਅਤੇ 06 ਥਰਡ ਜੈਂਡਰ ਵੋਟਰ ਹਨ, ਜਦਕਿ 137 ਪੋਲਿੰਗ ਬੂਥ ਬਣਾਏ ਗਏ ਹਨ। । ਨਾਮਜ਼ਦਗੀਆਂ ਦੀ ਪੜਤਾਲ 18 ਮਈ ਨੂੰ ਹੋਵੇਗੀ ਅਤੇ 19 ਮਈ ਤੱਕ ਉਮੀਦਵਾਰ ਆਪਣੀਆਂ ਨਾਮਜ਼ਦਗੀਆਂ ਵਾਪਸ ਲੈ ਸਕਦੇ ਹਨ। 26 ਮਈ 2026 ਨੂੰ ਸਵੇਰੇ 08:00 ਵਜੇ ਤੋਂ ਸ਼ਾਮ 05:00 ਵਜੇ ਤੱਕ ਵੋਟਾਂ ਬੈਲਟ ਪੇਪਰ ਰਾਹੀਂ ਪਾਈਆਂ ਜਾਣਗੀਆਂ ਅਤੇ ਮਿਤੀ 29 ਮਈ 2026 ਨੂੰ ਨਤੀਜੇ ਐਲਾਨੇ ਜਾਣਗੇ।
Ece Election
Related News
Trending Stories
Hot News