NOW
ਸਵੱਛਤਾ ਮੁਹਿੰਮ ਨੂੰ ਮਿਲੀ ਨਵੀਂ ਤਾਕਤ – ਸ਼ਾਸਤਰੀ ਭਵਨ ‘ਚ ਨੁੱਕੜ ਨਾਟਕ ਦਾ ਆਯੋਜਨ    ਬੁੱਢਾ ਦਰਿਆ ਪੁਨਰ ਸੁਰਜੀਤੀ ਮੁਹਿੰਮ ਤੇਜ਼ – ਗੋਬਰ ਸੁੱਟਣ ਵਾਲਿਆਂ ‘ਤੇ ਸਖ਼ਤ ਕਾਰਵਾਈ ਦੇ ਹੁਕਮ    ਭਾਰਤ ਵਿੱਚ ਖਾਦ ਮਿਲਾਵਟ ‘ਤੇ ਐਨਐਚਆਰਸੀ ਦੀ ਅਹਿਮ ਮੀਟਿੰਗ – ਸਿਹਤਮੰਦ ਜੀਵਨ ਦੇ ਹੱਕ ‘ਤੇ ਜ਼ੋਰ    Ins ਸੁਨੈਨਾ ਦੀ ਮਾਲੇ ਪਹੁੰਚ – ਭਾਰਤ-ਮਾਲਦੀਵ ਸਮੁੰਦਰੀ ਸਹਿਯੋਗ ਹੋਇਆ ਹੋਰ ਮਜ਼ਬੂਤ    200 ਕਰੋੜ ਦੇ ਮਨੀ ਲਾਂਡਰਿੰਗ ਮਾਮਲੇ 'ਚ ਸੁਕੇਸ਼ ਚੰਦਰਸ਼ੇਖਰ ਨੂੰ ਜ਼ਮਾਨਤ    ਪੰਜਾਬ ਸਪੋਰਟਸ ਯੂਨੀਵਰਸਿਟੀ ਦਾ ਨਵਾਂ ਕੰਪਲੈਕਸ ਖੇਡਾਂ ਲਈ ਇਤਿਹਾਸਕ ਕਦਮ    ਖੰਨਾ ਪੁਲਿਸ ਦੀ ਘਰ-ਘਰ ਮੁਹਿੰਮ ਨਾਲ ਨਸ਼ਿਆਂ ਖਿਲਾਫ਼ ਵੱਡਾ ਸੰਦੇਸ਼    ਬਾਬੂ ਜਗਜੀਵਨ ਰਾਮ ਦੀ 119ਵੀਂ ਜਯੰਤੀ ਮੌਕੇ ਭਾਵਭੀਨੀ ਸ਼ਰਧਾਂਜਲੀ ਅਰਪਿਤ    ਟੀਬੀ ਮੁਕਤ ਭਾਰਤ ਲਈ ਨੌਜਵਾਨਾਂ ਦੀ ਮਿਸਾਲ: ਵੈਸਟ ਤ੍ਰਿਪੁਰਾ ਦੇ ‘ਮਾਈ ਭਾਰਤ’ ਵਲੰਟੀਅਰਾਂ ਦੀ ਸ਼ਾਨਦਾਰ ਮੁਹਿੰਮ    ਅਹਿੰਸਾ ਅਤੇ ਸਦਭਾਵਨਾ ਦਾ ਸੰਦੇਸ਼: ਸੰਜੀਵ ਅਰੋੜਾ ਵੱਲੋਂ ਭਗਵਾਨ ਮਹਾਂਵੀਰ ਦੇ ਸਿਧਾਂਤਾਂ ਨੂੰ ਅਪਣਾਉਣ ਦੀ ਅਪੀਲ    
200 ਕਰੋੜ ਦੇ ਮਨੀ ਲਾਂਡਰਿੰਗ ਮਾਮਲੇ 'ਚ ਸੁਕੇਸ਼ ਚੰਦਰਸ਼ੇਖਰ ਨੂੰ ਜ਼ਮਾਨਤ
April 7, 2026 12:44:42
Robery-

ਦਿੱਲੀ ਕੋਰਟ ਦਾ ਵੱਡਾ ਫੈਸਲਾ – ਲੰਬੇ ਸਮੇਂ ਤੱਕ ਜੇਲ੍ਹ ‘ਚ ਰੱਖਣਾ ਆਜ਼ਾਦੀ ਦੇ ਹੱਕ ਦੀ ਉਲੰਘਣਾ

ਨਰੂਲਾ / New Delhi

ਕਥਿਤ ਠੱਗ ਸੁਕੇਸ਼ ਚੰਦਰਸ਼ੇਖਰ ਨੂੰ 200 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਮਾਮਲੇ ਵਿੱਚ ਅਦਾਲਤ ਵੱਲੋਂ ਜ਼ਮਾਨਤ ਦੇ ਦਿੱਤੀ ਗਈ ਹੈ। ਮੰਗਲਵਾਰ ਨੂੰ ਸੁਣਵਾਈ ਦੌਰਾਨ ਦਿੱਲੀ ਦੀ ਅਦਾਲਤ ਨੇ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਲੰਬੇ ਸਮੇਂ ਤੱਕ ਜੇਲ੍ਹ ਵਿੱਚ ਰੱਖਣਾ ਉਸਦੀ ਆਜ਼ਾਦੀ ਅਤੇ ਜਲਦੀ ਸੁਣਵਾਈ ਦੇ ਅਧਿਕਾਰ ਦੀ ਉਲੰਘਣਾ ਹੈ। ਹਾਲਾਂਕਿ ਜ਼ਮਾਨਤ ਦੇ ਨਾਲ ਕੁਝ ਖਾਸ ਸ਼ਰਤਾਂ ਵੀ ਲਾਗੂ ਕੀਤੀਆਂ ਗਈਆਂ ਹਨ। ਅਦਾਲਤ ਨੇ ਹੁਕਮ ਦਿੱਤਾ ਹੈ ਕਿ ਸੁਕੇਸ਼ ਚੰਦਰਸ਼ੇਖਰ 5 ਲੱਖ ਰੁਪਏ ਦੇ ਬਾਂਡ ਅਤੇ ਉਤਨੀ ਹੀ ਰਕਮ ਦੀ ਜ਼ਮਾਨਤ ਮੁਹੱਈਆ ਕਰਵਾਏਗਾ। ਨਿਊਜ਼ ਲਿੰਕ ਕਮੈਂਟ ਬਾਕਸ ਵਿੱਚ #SukeshChandrashekhar #DelhiCourt #MoneyLaundering #BreakingNews #PunjabNews #IndiaNews #CourtUpdate #BailGranted #LegalNews #CrimeNews #TrendingNow #ViralNews #TV9Card #LatestNews #Justice #LawAndOrder #IndianJudiciary #NewsUpdate

Robery

Related News