Reporter..Rajni

NOW
ਮੁੰਬਈ ਤੋਂ ਆਈਓਐਸ ਸਾਗਰ ਜਹਾਜ਼ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਮੁੰਬਈ: ਕੇਂਦਰੀ ਰੱਖਿਆ ਰਾਜ ਮੰਤਰੀ ਸੰਜੇ ਸੇਠ ਨੇ ਮੁੰਬਈ ਤੋਂ ਆਈਓਐਸ ਸਾਗਰ ਜਹਾਜ਼ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਭਾਰਤੀ ਨੌਸੈਨਾ ਦੇ ਮੁਖੀ ਐਡਮਿਰਲ ਦਿਨੇਸ਼ ਕੇ ਤ੍ਰਿਪਾਠੀ ਵੀ ਮੌਜੂਦ ਸਨ। ਇਸ ਜਹਾਜ਼ ‘ਤੇ ਭਾਰਤ ਦੇ ਨੌਸੈਨਿਕਾਂ ਦੇ ਨਾਲ-ਨਾਲ 16 ਮਿੱਤਰ ਦੇਸ਼ਾਂ ਦੀਆਂ ਨੌਸੈਨਾਵਾਂ ਦੇ ਜਵਾਨ ਵੀ ਸਵਾਰ ਹਨ, ਜੋ ਅੰਤਰਰਾਸ਼ਟਰੀ ਸਹਿਯੋਗ ਅਤੇ ਸੁਰੱਖਿਆ ਨੂੰ ਮਜ਼ਬੂਤ ਕਰਨ ਵੱਲ ਇਕ ਮਹੱਤਵਪੂਰਨ ਕਦਮ ਹੈ। #indiannavy #defence #india #mumbai #iosagar #internationalcooperation #ministryofdefence    ਹਲਕਾ ਰਾਜਪੁਰਾ ਨੂੰ ਇੱਕ ਮਾਡਲ ਸ਼ਹਿਰ ਵਜੋਂ ਵਿਕਸਿਤ ਕੀਤਾ ਜਾਵੇਗਾ: ਵਿਧਾਇਕਾ ਨੀਨਾ ਮਿੱਤਲ     ਚੇਅਰਮੈਨ ਹਰਪਾਲ ਜੁਨੇਜਾ ਵੱਲੋਂ ਪੀ.ਆਰ.ਟੀ.ਸੀ. ਦੀਆਂ ਜਮੀਨ ‘ਤੇ ਪੈਟਰੋਲ ਪੰਪ ਲਾਉਣ ਲਈ ਆਈ.ਓ.ਸੀ.ਐਲ ਨੂੰ ਪ੍ਰਵਾਨਗੀ ਪੱਤਰ ਜਾਰੀ    ਬਿਹਾਰ-ਅਧਾਰਤ ਹਥਿਆਰ ਸਪਲਾਇਰ ਸਮੇਤ ਚਾਰ ਦੋਸ਼ੀ ਕਾਬੂ ,10     ਪੰਜਾਬ ਸਰਕਾਰ ਵੱਲੋਂ ਟਰਾਂਸਪੋਰਟ ਸੇਵਾਵਾਂ ਸੁਧਾਰਣ ਅਤੇ ਨਾਗਰਿਕ ਸੁਵਿਧਾਵਾਂ ਵਧਾਉਣ ਲਈ ਫੈਸਲਾਕੁੰਨ ਕਦਮ    ਕੰਪਾਲਾ (ਯੂਗਾਂਡਾ) ਵਿੱਚ Papu ਕਾਂਗਰਸ ਦੌਰਾਨ ਭਾਰਤ ਦੀ ਮਜ਼ਬੂਤ ਹਾਜ਼ਰੀ    ਮੁੱਖ ਮੰਤਰੀ ਸ਼੍ਰੀ ਨਾਇਬ ਸੈਣੀ ਨੇ ਅੱਜ ਚੰਡੀਗੜ੍ਹ ਵਿੱਚ ‘ਡਿਪਾਰਟਮੈਂਟ ਆਫ ਫਿਊਚਰ’ ਦੀ ਸਮੀਖਿਆ ਮੀਟਿੰਗ ਕੀਤੀ।    ਡਿਜ਼ਿਟਲ ਗਵਰਨੈਂਸ ਨੂੰ ਮਜ਼ਬੂਤ ਬਣਾਉਣ ਵੱਲ ਕਦਮ: #nesda2025    ਚੰਡੀਗੜ੍ਹ ਪ੍ਰੈੱਸ ਕਲੱਬ ਚੋਣਾਂ ਦੇ ਨਤੀਜੇ ਐਲਾਨ    ਪੰਜਾਬ ਕੈਬਿਨੇਟ ਦੇ ਵੱਡੇ ਫੈਸਲੇ – ਮਹਿਲਾਵਾਂ ਲਈ ਵੱਡੀ ਸਕੀਮ ਮਨਜ਼ੂਰ   
ਬਰਨਾਲਾ ’ਚ ਗੁਲਾਬ ਸਿੱਧੂ ਨੇ ਵਿਵਾਦਤ ਗੀਤ ’ਤੇ ਸਰਪੰਚਾਂ ਤੋਂ ਮੰਗੀ ਮੁਆਫ਼ੀ
October 27, 2025 09:31:59
-

Rajni / Barnala

Reporter..Rajni

ਬਰਨਾਲਾ ’ਚ ਗੁਲਾਬ ਸਿੱਧੂ ਨੇ ਵਿਵਾਦਤ ਗੀਤ ’ਤੇ ਸਰਪੰਚਾਂ ਤੋਂ ਮੰਗੀ ਮੁਆਫ਼ੀ

ਬਰਨਾਲਾ, 27 ਅਕਤੂਬਰ 2025 :

ਪੰਜਾਬੀ ਗਾਇਕ ਗੁਲਾਬ ਸਿੱਧੂ ਨੇ ਬਰਨਾਲਾ ਜ਼ਿਲ੍ਹੇ ਦੇ ਸਰਪੰਚਾਂ ਨਾਲ ਮਿਲ ਕੇ ਆਪਣੇ ਵਿਵਾਦਤ ਗੀਤ ਲਈ ਮਾਫ਼ੀ ਮੰਗੀ। ਗੀਤ ਦੀਆਂ ਕੁਝ ਲਾਈਨਾਂ ’ਤੇ ਐਤਰਾਜ਼ ਹੋਣ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਇਤਰਾਜ਼ਯੋਗ ਹਿੱਸੇ ਹੁਣ ‘ਬੀਪ’ ਕਰ ਦਿੱਤੇ ਗਏ ਹਨ। ਗਾਇਕ ਨੇ ਸਰਪੰਚਾਂ ਦਾ ਸਤਿਕਾਰ ਕਰਦਿਆਂ ਕਿਹਾ ਕਿ ਪਿੰਡਾਂ ਦੇ ਵਿਕਾਸ ਵਿੱਚ ਉਨ੍ਹਾਂ ਦੀ ਭੂਮਿਕਾ ਮਹੱਤਵਪੂਰਨ ਹੈ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਗੀਤ ਨੂੰ ਸਮਾਗਮਾਂ ਵਿੱਚ ਨਾ ਚਲਾਇਆ ਜਾਵੇ। ਯੂਨੀਅਨ ਆਗੂਆਂ ਨੇ ਦੱਸਿਆ ਕਿ ਗੁਲਾਬ ਸਿੱਧੂ ਨੇ ਗੀਤ ਦੀਆਂ ਲਾਈਨਾਂ ਹਟਾਉਣ ਅਤੇ ਭਵਿੱਖ ਵਿੱਚ ਇਹ ਗੀਤ ਲਾਈਵ ਸ਼ੋਅਜ਼ ਵਿੱਚ ਨਾ ਗਾਉਣ ਦਾ ਭਰੋਸਾ ਦਿੱਤਾ ਹੈ।

Related News