NOW
ਮੁੰਬਈ ਤੋਂ ਆਈਓਐਸ ਸਾਗਰ ਜਹਾਜ਼ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਮੁੰਬਈ: ਕੇਂਦਰੀ ਰੱਖਿਆ ਰਾਜ ਮੰਤਰੀ ਸੰਜੇ ਸੇਠ ਨੇ ਮੁੰਬਈ ਤੋਂ ਆਈਓਐਸ ਸਾਗਰ ਜਹਾਜ਼ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਭਾਰਤੀ ਨੌਸੈਨਾ ਦੇ ਮੁਖੀ ਐਡਮਿਰਲ ਦਿਨੇਸ਼ ਕੇ ਤ੍ਰਿਪਾਠੀ ਵੀ ਮੌਜੂਦ ਸਨ। ਇਸ ਜਹਾਜ਼ ‘ਤੇ ਭਾਰਤ ਦੇ ਨੌਸੈਨਿਕਾਂ ਦੇ ਨਾਲ-ਨਾਲ 16 ਮਿੱਤਰ ਦੇਸ਼ਾਂ ਦੀਆਂ ਨੌਸੈਨਾਵਾਂ ਦੇ ਜਵਾਨ ਵੀ ਸਵਾਰ ਹਨ, ਜੋ ਅੰਤਰਰਾਸ਼ਟਰੀ ਸਹਿਯੋਗ ਅਤੇ ਸੁਰੱਖਿਆ ਨੂੰ ਮਜ਼ਬੂਤ ਕਰਨ ਵੱਲ ਇਕ ਮਹੱਤਵਪੂਰਨ ਕਦਮ ਹੈ। #indiannavy #defence #india #mumbai #iosagar #internationalcooperation #ministryofdefence    ਹਲਕਾ ਰਾਜਪੁਰਾ ਨੂੰ ਇੱਕ ਮਾਡਲ ਸ਼ਹਿਰ ਵਜੋਂ ਵਿਕਸਿਤ ਕੀਤਾ ਜਾਵੇਗਾ: ਵਿਧਾਇਕਾ ਨੀਨਾ ਮਿੱਤਲ     ਚੇਅਰਮੈਨ ਹਰਪਾਲ ਜੁਨੇਜਾ ਵੱਲੋਂ ਪੀ.ਆਰ.ਟੀ.ਸੀ. ਦੀਆਂ ਜਮੀਨ ‘ਤੇ ਪੈਟਰੋਲ ਪੰਪ ਲਾਉਣ ਲਈ ਆਈ.ਓ.ਸੀ.ਐਲ ਨੂੰ ਪ੍ਰਵਾਨਗੀ ਪੱਤਰ ਜਾਰੀ    ਬਿਹਾਰ-ਅਧਾਰਤ ਹਥਿਆਰ ਸਪਲਾਇਰ ਸਮੇਤ ਚਾਰ ਦੋਸ਼ੀ ਕਾਬੂ ,10     ਪੰਜਾਬ ਸਰਕਾਰ ਵੱਲੋਂ ਟਰਾਂਸਪੋਰਟ ਸੇਵਾਵਾਂ ਸੁਧਾਰਣ ਅਤੇ ਨਾਗਰਿਕ ਸੁਵਿਧਾਵਾਂ ਵਧਾਉਣ ਲਈ ਫੈਸਲਾਕੁੰਨ ਕਦਮ    ਕੰਪਾਲਾ (ਯੂਗਾਂਡਾ) ਵਿੱਚ Papu ਕਾਂਗਰਸ ਦੌਰਾਨ ਭਾਰਤ ਦੀ ਮਜ਼ਬੂਤ ਹਾਜ਼ਰੀ    ਮੁੱਖ ਮੰਤਰੀ ਸ਼੍ਰੀ ਨਾਇਬ ਸੈਣੀ ਨੇ ਅੱਜ ਚੰਡੀਗੜ੍ਹ ਵਿੱਚ ‘ਡਿਪਾਰਟਮੈਂਟ ਆਫ ਫਿਊਚਰ’ ਦੀ ਸਮੀਖਿਆ ਮੀਟਿੰਗ ਕੀਤੀ।    ਡਿਜ਼ਿਟਲ ਗਵਰਨੈਂਸ ਨੂੰ ਮਜ਼ਬੂਤ ਬਣਾਉਣ ਵੱਲ ਕਦਮ: #nesda2025    ਚੰਡੀਗੜ੍ਹ ਪ੍ਰੈੱਸ ਕਲੱਬ ਚੋਣਾਂ ਦੇ ਨਤੀਜੇ ਐਲਾਨ    ਪੰਜਾਬ ਕੈਬਿਨੇਟ ਦੇ ਵੱਡੇ ਫੈਸਲੇ – ਮਹਿਲਾਵਾਂ ਲਈ ਵੱਡੀ ਸਕੀਮ ਮਨਜ਼ੂਰ   
ਸੀਬੀਆਈ ਵੱਲੋਂ ਡੀ.ਆਈ.ਜੀ. ਹਰਚਰਨ ਭੁੱਲਰ ਨਾਲ ਜੁੜੇ ਥਾਵਾਂ ‘ਤੇ ਛਾਪੇਮਾਰੀ
November 4, 2025 10:49:26
-

S M Singh / Patiala

Reporter..S M Singh ਸੀਬੀਆਈ ਵੱਲੋਂ ਡੀ.ਆਈ.ਜੀ. ਹਰਚਰਨ ਭੁੱਲਰ ਨਾਲ ਜੁੜੇ ਥਾਵਾਂ ‘ਤੇ ਛਾਪੇਮਾਰੀ ਪਟਿਆਲਾ, 4 ਨਵੰਬਰ 2025 : ਰਿਸ਼ਵਤਖੋਰੀ ਮਾਮਲੇ ‘ਚ ਮੁਅੱਤਲ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਦੇ ਸਬੰਧ ‘ਚ ਸੀਬੀਆਈ ਟੀਮ ਨੇ ਅੱਜ ਪਟਿਆਲਾ ‘ਚ ਕਾਰਵਾਈ ਕੀਤੀ। ਚੰਡੀਗੜ੍ਹ ਤੋਂ ਪਹੁੰਚੀ ਟੀਮ ਨੇ ਇੱਕ ਬਿਲਡਰ ਦੇ ਘਰ ‘ਤੇ ਛਾਪਾ ਮਾਰ ਕੇ ਕਈ ਦਸਤਾਵੇਜ਼ ਅਤੇ ਡਿਜ਼ਿਟਲ ਸਬੂਤ ਕਬਜ਼ੇ ‘ਚ ਲਏ। ਇਸਦੇ ਨਾਲ ਹੀ ਲੁਧਿਆਣਾ ਦੇ ਮਾਛੀਵਾੜਾ ਇਲਾਕੇ ‘ਚ ਵੀ ਛਾਪੇਮਾਰੀ ਕੀਤੀ ਗਈ। ਅਧਿਕਾਰੀਆਂ ਅਨੁਸਾਰ ਜਾਂਚ ਦੇ ਇਸ ਪੜਾਅ ‘ਚ ਹੋਰ ਮਹੱਤਵਪੂਰਨ ਖੁਲਾਸੇ ਹੋਣ ਦੀ ਸੰਭਾਵਨਾ ਹੈ।

Related News